Sunday, November 22, 2009

ਸਿਆਣਪ

ਸ਼ਹਿਰ ਤੋਂ ਬਾਹਰ ਇਕ ਛੋਟਾ ਜਿਹਾ ਜੰਗਲ ਸੀ ! ਔਸ ਜਗਾਹ ਤੇ ਕਯੀ ਛੋਟੇ ਪੰਛੀ ਆਪਨੇ ਘੋਸਲੇ ਬਣਾ ਕੇ ਰਹਿੰਦੇ ਸੀ ! ਔਥੇ ਇਕ ਬੋਹੜ ਦਾ ਬਹੁਤ ਵੱਢਾ ਦਰਖਤ ਸੀ ! ਜਿਸ ਉੱਤੇ ਇਕ ਚਿੜੀ ਰਹਿੰਦੀ ਸੀ ! ਔਸ ਬੋਹੜ ਦਿਯਾ ਜੜਾ ਕੋਲ ਹੀ ਇਕ ਕਾਲਾ ਸਪ ਰਹਿੰਦਾ ਸੀ ! ਔਹ ਸਾਰਿਯਾਂ ਨੂ ਬਹੁਤ ਤੰਗ ਕਰਦਾ ਸੀ ! ਕਾੱਦੀ ਕਿਸੀ ਚਿੜੀ ਦੇ ਅੰਡੇਆ ਨੂ ਖਾ ਜਾਂਦਾ ਕਦੀ ਆਂਦ੍ਯਾ ਚੋ ਨਿਕਲੇ ਨਵੇ ' ਚੁਚੁਈਆਂ ' ਨੂ ਡਰਾਉਂਦਾ ! ਔਹ ਇਸ ਗਲ ਵਿਚ ਬਹੁਤ ਸ਼ਾਨ ਮੇਹ੍ਸੁਸ ਕਰਦਾ ਸੀ ਕੀ ਸਾਰੇ ਉਉਹ ਇਥੋ ਦਾ ਮਲਿਕ ਹੈ !ਉਸ ਜੰਗਲ ਦੇ ਸਾਰੇ ਪੰਛੀ ਉਸਤੋ ਬਹੁਤ ਦੁਖੀ ਸੀ ਅਤ ਔਸ੍ਤੋ ਛੁਟਕਾਰਾ ਪਾਉਣ ਬਾਰੇ ਕੋਈ ਤਰਕੀਬ ਸੋਚਦੇ ਰਹੰਦੇ ! ਬੋਹੜ ਤੇ ਰਹਿੰਦੀ ਚਿੜੀ ਨੂ ਵੀ ਬਾਕਿਯਾਂ ਵਾਂਗ ਆਪਣੇ ਅਨ੍ਦਿਯਾ ਦੀ ਚਿੰਤਾ ਲਾਗੀ ਰਹਿੰਦੀ ਕੀ ਕਲਾ ਸਪ ਉਹਨਾ ਨੂ ਨਾ ਖਾ ਜਾਵੇ ! ਜਦੋਂ ਚਿੜੀ ਦੇ ਚੂਚੇ ਅਨ੍ਦੇਯਾ ਤੋ ਬਾਹਰ ਆ ਗਏ ਤਾ ਚਿੜੀ ਦੀ ਚਿੰਤਾ ਹੋਰ ਵਧ ਗਈ ਅਤ ਉਹ ਹਰ ਵੇਲੇ ਆਪਣੇ ਚੁਚਿਯਾਂ ਨੂ ਸ੍ਮ੍ਝੋਉਂਦੀ ਕੀ ਜਦੋ ਮੇਂ ਘਰ ਨਾ ਹੋੰਵਾ ਤਾਂ ਉਹ ਉੜ੍ਹਨ ਦੀ ਕੋਸ਼ਿਸ਼ ਨਾ ਕਰਨ ਅਤੇ ਕਾਲੇ ਸਪ ਤੋ ਬਚ ਕੇ ਰਹਨ ਪਰ ਚੂਚੇ ਬਹੁਤ ਸ਼ਰਾਰਤੀ ਸੀ ! ਇਕ ਦਿਨ ਚਿੜੀ ਦਾਨਾ ਲੇਨ ਗਈ ਤਾਂ ਬੱਚੇ ਉਡਣ ਦਿਯਾਂ ਕੋਸ਼ਿਸ਼ਾਂ ਕਰਨ ਲਾਗੇ ਤੇ ਦਰਖਤ ਤੋ ਥਲੇ ਆ ਗਏ ! ਉਹਨਾ ਨੂ ਓਥੇ ਕਿਸੇ ਦੇ ਲਮ੍ਹੇ-ਲਮੇ ਸਾਹਾਂ ਦੀ ਆਵਾਜ ਸੁਨਾਯੀ ਦਿਤੀ ! ਜਦੋ ਓਹਨਾ ਨੇ ਦੇਖਿਯਾ ਤਾਂ ਉਹ ਕਲਾ ਸਪ ਸੀ ! ਉਹ ਇਕ ਵਾਰੀ ਤਾ ਡਰ ਗਏ ਤੇ ਆਪਨੇ ਘੋਸਲੇ ਵਲ ਮੁੜ ਪਾਏ ! ਤਾਂ ਸਪ ਨੇ ਘੜੀ ਤਰਸਦੀ ਹੋਯੀ ਅਵਾਜ ਵਿਚ ਕਿਹਾ ਕੀ ਦਰਾਂ ਦੀ ਲੋੜ ਨਹੀ ਮੇਰੀ ਮਦਦ ਕਰੋ !ਪਰ ਚੂਚੇ ਇਨ੍ਹਾ ਡਰ ਚੁਕੇ ਸੀ ਕੀ ਰੁਕੇ ਨਹੀ ! ਕਾਲੇ ਸਪ ਨੇ ਦੁਬਾਰਾ ਫੇਰ ਅਵਾਜ ਮਾਰੀ ਕੀ ਮੇਂ ਤੁਹਾਨੂ ਕੁਛ ਨਹੀ ਕਹਾਂਗਾ ਕਿਰਪਾ ਕਰਕੇ ਮੇਰੀ ਮਦਦ ਕਰੋ ੧ ਦੁਬਾਰਾ ਆਵਾਜ ਸੁਣਨ ਤੋ ਬਾਦ ਚੁਚਿਯਾਂ ਦਾ ਡਰ ਥੋੜਾ ਘਟ ਗਿਆ ! ਉਹ ਉਸ ਕੋਲ ਆਏ ਤੇ ਭੋਲੀ ਜੀ ਆਵਾਜ ਵਿਚ ਪੁਚਿਯਾ ਕੀ ਇਹ ਕਾਲੇ ਸਪ ਤੁਹਾਨੂ ਕੀ ਹੋਯਾ ਹੈ ! ਕਾਲੇ ਸਪ ਨੇ ਜਵਾਬ ਦਿਤਾ ਮੇਨੂ ਝਾੜਿਯਾ ਵਿਚੋਂ ਕੰਡੇ ਚੁਭ ਗਏ ਹਨ ਅਤੇ ਇਨਾ ਵਿਚੋਂ ਖੂਨ ਵੀ ਆ ਰਿਹਾ ਹੈ ! ਇਹ ਗਲ ਸੁਣਕੇ ਚੁਚਿਯਾਂ ਨੂ ਸਪ ਤੇ ਬਹੁਤ ਤਰਸ ਆਯਾ ਤੇ ਉਹਨਾ ਨੇ ਕਿਹਾ ਅਸੀਂ ਕੰਡੇ ਕਢ ਦਈਏ! ਸਪ ਨੇ ਕਿਹਾ ਤੁਹਾਡਾ ਬਹੁਤ ਭਲਾ ਹੋਏਗਾ ਜੇ ਤੁਸੀਂ ਮੇਰੀ ਕੰਡੇ ਕਦਨ ਵਿਚ ਬਹੁਤ ਮਦਦ ਕਰੋਗੇ !ਚੂਚੇ ਕੰਡੇ ਕਢ ਕੇ ਆਪਣੀ ਮਾ ਦੇ ਆਔਨ ਤੋ ਪਹਲਾ ਹੀ ਦਰਖਤ ਤੇ ਚਲੇ ਗਏ ੧ ਉਹਨਾ ਦੇ ਜਾਣ ਤੋ ਬਾਅਦ ਸਪ ਨੂ ਅਹਿਸਾਸ ਹੋਯਾ ਕੀ ਇਹ ਉਹ ਹੀ ਚੂਚੇ ਨੇ ਜਿਨ੍ਹਾ ਦੀ ਉਹ ਜਾਨ ਲੈਣ ਬਾਰੇ ਸੋਚ ਰਿਹਾ ਸੀ ਅਤ ਅਜੇ ਉਹਨਾ ਨੇ ਹੀ ਮੇਰੀ ਜਾਨ ਬਚਾਯੀ ! ਉਸਨੁ ਆਪਣੀ ਬੇਰਹਿਮੀ ਤੇ ਬਹੁਤ ਪਛਤਾਵਾ ਹੋਯਿਆ ! ਉਸ ਦਿਨ ਤੋਂ ਬਾਅਦ ਸਪ ਬਦਲ ਗਿਆ ! ਹੁਣ ਸਪ ਵੀ ਸਾਰਿਯਾਂ ਦਾ ਸਾਥੀ ਸੀ !ਕੁਛ ਦਿਨਾ ਬਾਅਦ ਉਥੇ ਦੋ ਲਾਕਾਧਾਰੇ ਆਏ ਅਤ ਉਸ ਬੋਹੜ ਨੂ ਕੱਟਣ ਬਾਰੇ ਗੱਲਾਂ ਕਰਨ ਲਾਗੇ ! ਇਹ ਸਭ ਦੇਖ ਕੇ ਚਿੜਿਯਾੰ ਤੇ ਚੂਚੇ ਡਰ ਗਏ ੧ ਹੁਣ ਜਦੋਂ ਸਪ ਉਹਨਾ ਦਾ ਸਾਥੀ ਸੀ , ਤਾਂ ਉਸਤੋਂ ਵੀ ਇਹ ਸਭ ਬਰਦਾਸ਼ ਨਹੀ ਹੋਯਿਆ !ਜਦੋਂ ਲਾਕਾਧਾਰੇ ਦਰਖਤ ਵਾਲ ਉਸਨੁ ਕੱਟਣ ਲਈ ਵਾਧੇ ਤਾਂ ਸਪ ਨੇ ਇਕ ਲਾਕਾਧਾਰੇ ਦੇ ਦੰਗ ਮਾਰ ਦਿਤੀ ! ਉਹ ਉਠੋ ਚਲੇ ਗਏ !ਸਾਰੇ ਪੰਚਿਯਾਂ ਨੇ ਸਪ ਦਾ ਧਨਵਾਦ ਕੀਤਾ !ਹੁਣ ਹਾਲਤ ਪਹਿਲਾ ਵਾਂਗ ਨਹੀਂ ਰਹੇ ! ਸਮਾਂ ਆਔਨ ਤੇ ਹਰ ਕੋਈ ਇਕ ਦੂਜੇ ਦੀ ਮਦਦ ਕਰਦਾ ੧ਹੁਨ ਸਾਰੇ ਸਮਝ ਚੁਕੇ ਸੀ ਕੀ ਪਿਯਾਰ ਅਤੇ ਸਹਿਯੋਗ ਨਾਲ ਦੁਸ਼ਮਨ ਵੀ ਦੋਸਤ ਬਣ ਜਾਂਦੇ ਨੇ ਤੇ ਹਰ ਸਾਮਿਮ੍ਸ੍ਯਾ ਨੂ ਸਹਿਯੋਗ ਨਾਲ ਸੁਲਝਾਯਾ ਜਾ ਸਕਦਾ ਹੈ

1 comment:

  1. ਬਹੁਤ ਕਮਾਲ ਦੀ ਕਹਾਣੀ ਹੈ। ਬਹੁਤ ਵੱਡਾ ਸੰਦੇਸ਼ ਦਿੰਦੀ ਹੈ ਇਨਸਾਨ ਨੂੰ। ਤੁਹਾਡਾ ਬਲੌਗ ਬਹੁਤ ਵਧੀਆ ਹੈ। ਨਿਰੰਤਰ ਲਿਖਦੇ ਹੋ.. ਬੱਸ ਟਿੱਪਣੀ ਦੀ ਚਿੰਤਾ ਨਾ ਕਰੋ।

    ReplyDelete